Guru Tegh Bahadur Sahib

Dharmi Te Bahadur Sikh – 2-12-25

ਸ਼ਹੀਦ ਸਿੱਖਾਂ ਦਾ ਸਸਕਾਰ ਇਨ੍ਹਾਂ ਤਿੰਨੋਂ ਧਰਮੀ ਸਿੱਖਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀਆਂ ਨਜ਼ਰਾਂ ਦੇ ਸਾਮ੍ਹਣੇ ਸ਼ਹੀਦ ਕੀਤਾ ਗਿਆ ਸੀ ਤਾਂ ਜੋ ਗੁਰੂ ਤੇਗ਼ ਬਹਾਦਰ ਜੀ ਇਨ੍ਹਾਂ ਉਪਰ ਹੁੰਦੇ ਜ਼ੁਲਮ ਵੇਖ ਕੇ ਡਰ ਜਾਣ ਤੇ ਉਹ ਆਪਣਾ ਹੱਠ ਤਿਆਗ ਕੇ ਇਸਲਾਮ ਦੇ ਦਾਇਰੇ ਵਿਚ ਆ ਜਾਣ। ਪਰ ਗੁਰੂ ਜੀ ਅੰਤਮ ਸਮੇਂ ਤਕ ਸ਼ਾਂਤ ਅਤੇ […]

Dharmi Te Bahadur Sikh – 2-12-25 Read More »

Shaheed Sikhan Da Saskaar – 1-12-25

ਗੁਰੂ ਤੇਗ਼ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸੇ ਦਿਨ ਬਾਬਾ ਬੁੱਢਾ ਦੀ ਅੰਸ਼ ਵਿਚੋਂ ਦਿੱਲੀ ਵਿਖੇ ਰਹਿ ਰਹੇ ਭਾਈ (ਬਾਬਾ) ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ। ਸੰਭਾਵਨਾ ਹੈ ਕਿ ਉਨ੍ਹਾਂ ਦਾ ਸਸਕਾਰ ਉਸੇ ਥਾਂ ਤੇ ਕੀਤਾ ਗਿਆ ਜਿੱਥੇ (ਭੋਗਲ ਦੇ ਨੇੜੇ) ਗੁਰੂ

Shaheed Sikhan Da Saskaar – 1-12-25 Read More »

Shaheed hon Vale Sikh – 30-11-25

ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖ ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਨਾਲ ਪੰਜ ਮੁਖੀ ਸਿੱਖ ਵੀ ਸਨ: ਭਾਈ ਊਦਾ, ਭਾਈ ਗੁਰਦਿੱਤਾ, ਭਾਈ ਮਤੀਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ। ਗੁਰੂ ਜੀ ਨੇ ਪਹਿਲਾਂ ਹੀ ਭਾਈ ਊਦਾ ਅਤੇ ਭਾਈ ਗੁਰਦਿੱਤਾ ਜੀ ਨੂੰ ਕਹਿ

Shaheed hon Vale Sikh – 30-11-25 Read More »

Gurudwara Damdama Sahib – 29-11-25

ਗੁਰਦੁਆਰਾ ਦਮਦਮਾ ਸਾਹਿਬ (ਆਨੰਦਪੁਰ) ਸਸਕਾਰ ਹੋ ਜਾਣ ਉਪਰੰਤ ਗੁਰੂ ਤੇਗ਼ ਬਹਾਦਰ ਜੀ ਦੇ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਿਆ ਗਿਆ (ਗੁਰੂ ਕੀਆਂ ਸਾਖੀਆਂ, ਪੰਨਾ ੮੬)। ਜਿਸ ਥਾਂ ਤੇ ਪਾਠ ਰਖਿਆ ਗਿਆ ਉਥੇ ਹੁਣ ਅੱਠ ਪਹਿਲੂਆਂ ਅਤੇ ਚਿੱਟੇ ਗੁੰਬਦ ਵਾਲਾ ਛੋਟਾ ਜਿਹਾ ਗੁਰਦੁਆਰਾ ਹੈ, ਜਿਸ ਨੂੰ ਦਮਦਮਾ ਸਾਹਿਬ ਕਹਿੰਦੇ ਹਨ। ਇਸੇ ਅਸਥਾਨ ਤੇ ਗੁਰੂ

Gurudwara Damdama Sahib – 29-11-25 Read More »

Akaal Bunga – 28-11-25

ਅਕਾਲ ਬੁੰਗਾ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਸਾਹਮਣੇ ਅਕਾਲ ਬੁੰਗਾ ਹੈ ਜਿਥੇ ਖਲੋ ਕੇ ਨੌਜੁਆਨ ਗੁਰੂ-ਗੁਰੂ ਗੋਬਿੰਦ ਰਾਇ (ਸਿੰਘ) ਨੇ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕੀਤਾ ਅਤੇ ਧੀਰਜ ਦਿਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਜ਼ਾਲਮ ਅਤੇ ਜ਼ੁਲਮ ਨੂੰ ਠਲ੍ਹ ਪਾਉਣ ਵਾਸਤੇ ਸ਼ਕਤੀ ਦੀ ਵਰਤੋਂ ਜ਼ਰੂਰੀ ਹੋ ਗਈ ਹੈ।

Akaal Bunga – 28-11-25 Read More »

Sees da Saskaar – 27-11-25

ਸੀਸ ਦਾ ਸਸਕਾਰ ਜਿਥੇ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਥੇ ਹੁਣ ਬੜਾ ਖੂਸਸੂਰਤ, ਦਿਲਖਿਚਵਾਂ, ਉੱਚਾ ਅਤੇ ਸਫੈਦ ਗੁੰਬਦਾਂ ਵਾਲਾ ਗੁਰਦੁਆਰਾ, ਸੀਸ ਗੰਜ ਸਾਹਿਬ ਸੋਭਾ ਦੇ ਰਿਹਾ ਹੈ। ਸੀਸ ਦਾ ਸਸਕਾਰ ੧੬ ਨਵੰਬਰ ਸੰਨ ੧੬੭੫ ਈਸਵੀ ਨੂੰ ਕੀਤਾ ਗਿਆ।” ਸਸਕਾਰ ਵਾਲੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਥੜ੍ਹਾ ਬਣਵਾਇਆ

Sees da Saskaar – 27-11-25 Read More »

Bhai Jaita Ji Delhi Ton Anandpur (Aakhri Padaav) – 26-11-25

ਆਖਰੀ ਪੜਾ-ਕੀਰਤਪੁਰ ਪੁਰਾਨੇ ਜ਼ਮਾਨੇ ਵਿਚ ਬਨੂੜ ਅਤੇ ਰੋਪੜ ਕੱਚੀ ਸੜਕ ਉਤੇ ਵਾਕਿਆ ਸਨ। ਕੀਰਤਪੁਰ ਅਤੇ ਅਨੰਦਪੁਰ ਨੂੰ ਰਸਤਾ ਇਥੋਂ ਹੀ ਜਾਂਦਾ ਸੀ। ਜਦੋਂ ਭਾਈ ਜੈਤਾ ਦਰਗਾਹੀ ਸ਼ਾਹ ਦੀ ਕੁਟੀਆ ਤੋਂ ਚਲਿਆ ਤਾਂ ਉਸ ਦੇ ਮਨ ਵਿਚ ਅਥਾਹ ਸੰਤੋਸ਼ ਅਤੇ ਪ੍ਰਸੰਨਤਾ ਸੀ ਕਿ ਗੁਰੂ ਜੀ ਦੀ ਮੇਹਰ ਸਦਕਾ ਉਹ ਅਪਣਾ ਫਰਜ਼ ਪੂਰਾ ਕਰਨ ਵਿਚ ਕਾਮਯਾਬ ਹੋ

Bhai Jaita Ji Delhi Ton Anandpur (Aakhri Padaav) – 26-11-25 Read More »

Bhai Jaita Ji Delhi Ton Anandpur (Teeja Padaav) – 25-11-25

ਤੀਜਾ ਪੜਾ ਨਾਭਾ ਅੰਬਾਲਾ ਤੋਂ ਚਲ ਕੇ ਭਾਈ ਜੈਤਾ ਦਾ ਅਗਲਾ ਪੜਾ ਪਿੰਡ ਨਾਭਾ ਸੀ। ਪਿੰਡ ਨਾਭਾ (ਰਾਜਪੁਰਾ ਤਹਿਸੀਲ, ਜਿਲਾ ਪਟਿਆਲਾ ਵਿਚ) ਚੰਡੀਗੜ ਤੋਂ ੧੫ ਕਿਲੋ ਮੀਟਰ ਦਖਣ ਵਲ, ਪਟਿਆਲਾ-ਚੰਡੀਗੜ ਰਾਜ ਮਾਰਗ ਉਪਰ ਸਥਿਤ ਹੈ। ਗੁਰਦੁਆਰਾ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਪਿੰਡ ਨਾਭਾ ਦੇ ਦੱਖਣ ਵਲ ਇਕ ਫਰਲਾਂਗ ਦੀ ਵਿਥ ਤੇ ਹੈ। ਇਥੇ ਭਾਈ ਜੈਤਾ ਗੁਰੂ

Bhai Jaita Ji Delhi Ton Anandpur (Teeja Padaav) – 25-11-25 Read More »

Bhai Jaita Ji Delhi Ton Anandpur (Dooja Padaav) – 24-11-25

ਦੂਜਾ ਪੜਾ ਸਾਰੀ ਰਾਤ ਭਾਈ ਜੈਤਾ ਅਤੇ ਭਾਈ ਦੇਵਾ ਰਾਮ ਬਾਣੀ ਦਾ ਪਾਠ ਕਰਦੇ ਰਹੇ। ਭਾਈ ਦੇਵਾ ਰਾਮ ਦਾ ਸਾਰਾ ਪ੍ਰਵਾਰ ਪੂਰੀ ਰਾਤ ਜਾਗਦਾ ਰਿਹਾ। ਧੰਨ ਸੀ ਉਹ ਗੁਰੂ ਕਾ ਸਿੱਖ ਜੋ ਚਾਂਦਨੀ ਚੌਕ ਤੋਂ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਚੁਕ ਲਿਆਇਆ ਸੀ ਅਤੇ ਧੰਨ ਸੀ ਗੁਰੂ ਕਾ ਉਹ ਸਿੱਖ ਜਿਸ ਨੇ ਸ਼ਾਹੀ

Bhai Jaita Ji Delhi Ton Anandpur (Dooja Padaav) – 24-11-25 Read More »

Bhai Jaita Ji Delhi Ton Anandpur (Pehla Padaav)- 23-11-25

ਭਾਈ ਜੈਤਾ ਦਾ ਦਿੱਲੀ ਤੋਂ ਅਨੰਦਪੁਰ ਤਕ ਦਾ ਸਫਰ ਜਦੋਂ ਭਾਈ ਜੈਤਾ ਆਪਣੇ ਸਾਥੀਆਂ (ਭਾਈ ਆਗਿਆ, ਭਾਈ ਊਦਾ ਅਤੇ ਭਾਈ ਨਾਨੂੰ) ਸਮੇਤ ਕੂਚਾ ਦਿਲਵਾਲੀ ਤੋਂ ਅਨੰਦਪੁਰ ਸਾਹਿਬ ਲਈ ਚਲਿਆ ਤਾਂ ਸਾਰਾ ਨਗਰ ਅਜੇ ਗਹਿਰੀ ਨੀਂਦ ਸੁੱਤਾ ਪਿਆ ਸੀ। ਉਹ ਪਹੁ ਫੁਟਾਲੇ ਤੋਂ ਪਹਿਲਾਂ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਹੋ ਜਾਣਾ ਚਾਹੁੰਦਾ ਸੀ। ਗੁਰੂ ਤੇਗ਼ ਬਹਾਦਰ

Bhai Jaita Ji Delhi Ton Anandpur (Pehla Padaav)- 23-11-25 Read More »